Very Important Questions And Answers For Practice For PSPCL ALM APPRENTICESHIP Exam Preparation
Multiple Choice Questions (MCQs) are a type of test question that present several options for the answer, only one of which is correct. These types of questions are commonly used in ITI Electrical exams to assess the knowledge of students on various electrical concepts. The questions typically focus on topics such as electrical circuits, power systems, and electrical machines. The answers are usually provided in the form of multiple options, such as A, B, C, or D, and the student must select the correct answer by marking the corresponding letter on the answer sheet. The MCQs are useful for testing the student's understanding of key concepts and their ability to apply that knowledge to real-world situations.
1. ਚਾਰ ਚਾਰ ਓਹਮ ਦੀਆ ਪੰਜ ਰਜਿਸਟੈਂਸਾਂ ਨੂੰ series ਵਿੱਚ ਜੋੜਿਆ ਜਾ ਰਿਹਾ ਹੈ ਤਾਂ ਸਰਕਟ ਦੀ ਰਜਿਸਟੈਂਸ ਕਿੰਨੀ ਹੋਵੇਗੀ ?
2. ਕਰੰਟ ਨੂੰ ਲੰਘਣ ਲਈ ਕੀ ਜਰੂਰੀ ਹੈ ?
3. ਸਟਾਰ (Star) ਕੁਨੈਕਸ਼ਨ ਨੂੰ ਹੋਰ ਕੀ ਕਿਹਾ ਜਾਂਦਾ ਹੈ ?
4. Lighting Arrestor (ਲਾਈਟਿੰਗ ਅਰੈਸਟਰ) ਕਿੱਥੇ ਲੱਗੇ ਹੁੰਦੇ ਹਨ ?
5. H.R.C Cortride ਫਿਊਜ਼ ਵਿੱਚ ਭਰਿਆ ਹੁੰਦਾ ਹੈ?
6. Earth ਦੀ resistance ਕਿਸ ਯੰਤਰ ਦੁਆਰਾ ਚੈੱਕ ਕੀਤੀ ਜਾਂਦੀ ਹੈ ?
7. Specific Resistance ਕਿਸ ਤੇ ਨਿਰਭਰ ਕਰਦੀ ਹੈ?
8. ਕਿਹੜੇ material ਦੀ ਸਭ ਤੋਂ ਘੱਟ Resistivity ਹੈ ?
9. ਹੇਠ ਲਿਖਿਆਂ ਵਿਚੋਂ ਕਿਸ ਦਾ Negetive Temprature Coefficient ਹੈ ?
10. ਖੱਬੇ ਹੱਥ ਰੂਲ ਵਿੱਚ ਅੰਗੂਠਾ ਕਿਸ ਨੂੰ ਦਰਸਾਉਂਦਾ ਹੈ ?
11. Inductance ਦੀ ਇਕਾਈ ਦੱਸੋ?
12. Form Factor ਹੁੰਦਾ ਹੈ ?
13. AC ਸਰਕਟ ਵਿੱਚ AC ਮੀਟਰ ਮਾਪਦਾ ਹੈ ?
14. DC ਸਰਕਟ ਵਿੱਚ ਵੋਲਟੇਜ 20 Volt ਅਤੇ ਕਰੰਟ 2A ਹੈ ਤਾਂ ਸਰਕਟ ਦੀ resistance ਹੋਵੇਗੀ ?
15. 10 ohm ਦੇ ਦੋ Resistance parallel ਵਿੱਚ ਜੁੜੇ ਹੋਏ ਹਨ ਤਾਂ ਸਰਕਟ ਦੀ resistance ਕਿੰਨੀ ਹੋਵੇਗੀ ?
16. ਟ੍ਰਾਂਸਫਾਰਮਰ ਦੀ ਰੇਟਿੰਗ ਕਿਸ ਵਿੱਚ ਹੁੰਦੀ ਹੈ ?
17. Buchholz relay ਕਿਸ ਟ੍ਰਾਂਸਫਾਰਮਰ ਵਿੱਚ ਲੱਗੀ ਹੁੰਦੀ ਹੈ ?
18. ਇਲੈਕਟ੍ਰਿਕ ਪਾਵਰ ਕਿਸ ਤਰੀਕੇ ਨਾਲ Transmit (ਟਰਾਂਸਮਿਟ) ਕੀਤੀ ਜਾਂਦੀ ਹੈ?
19. ਟ੍ਰਾਂਸਫਾਰਮਰ ਮੈਕਸੀਮਮ efficiency ਦਿੰਦਾ ਹੈ ?
20. ਅੰਡਰ ਗਰਾਊਂਡ ਕੇਬਲਾਂ ਵੱਧ ਤੋਂ ਵੱਧ ਕਿੱਥੋਂ ਤੱਕ ਹੁੰਦੀਆਂ ਹਨ ?
All these questions and answers have been taken from Lightwave Academy Institute, Rampura Phool. Which prepares the exam of PSPCL ALM Apprenticeship very closely and in a good way.
You can buy this batch for just Rs.2999 and this offer is for a limited time only.
Click Here To Buy PSPCL ALM Apprenticeship 2023 Batch
If You Want More Information Please Contact At This Number:- +916284155342
0 Comments