Free Notes & Lineman Apprenticeship 2022 All Shift Papers For ITI Electrician Students
ਤੁਹਾਨੂੰ ਸਾਡੀ ਵੈਬਸਾਈਟ ਤੇ ਇਸ ਤਰਾਂ ਦੀਆ pdf ਪੜ੍ਹਨ ਲਈ ਮਿਲਣਗੀਆਂ | ਜੇਕਰ ਤੁਸੀਂ iti electician , wireman trade ਦੇ ਵਿਦਿਆਰਥੀ ਹੋ ਤਾਂ ਤੁਹਾਡੇ ਇਹ ਸਮੱਗਰੀ ਬਹੁਤ ਕੰਮ ਆਉਣ ਵਾਲੀ ਹੈ | ਅਸੀਂ ਇਸ ਤਰਾਂ ਦੀ ਹੋਰ ਜਾਣਕਾਰੀ ਆਪਣੀ ਵੈਬਸਾਈਟ ਤੇ ਪਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ | ਜੇਕਰ ਤੁਹਾਨੂੰ ਸਾਡੇ ਵੱਲੋਂ ਕੀਤਾ ਗਿਆ ਕੰਮ ਪਸੰਦ ਆਉਂਦਾ ਹੈ ਤਾ ਸਾਡੀ ਵੈਬਸਾਈਟ ਨੂੰ ਅੱਗੇ ਵੱਧ ਤੋਂ ਵੱਧ share ਜਰੂਰ ਕਰਨਾ ਤਾਂ ਕੇ ਕਿਸੇ ਹੋਰ ਸਟੂਡੈਂਟ ਦੀ ਫ੍ਰੀ ਵਿਚ ਮਦਦ ਹੋ ਸਕੇ | ਧੰਨਵਾਦ
Sample Paper - I
Sample Paper - II
Sample Paper - II
Theory Based Handwritten Notes For Your Study
Basic Electrical
Cell & Battery
Magnetism
AC Fundaments & Circuit
Read This :- All Chapters MCQ In Punjabi
ਉੱਪਰ ਦਿੱਤੇ ਗਏ notes ਦੀਆ pdf ਸਾਨੂ Lightwave Academy, Rampura Phul ਵੱਲੋਂ ਮੁਹਈਆ ਕਰਵਾਏ ਗਏ ਹਨ | ਜੇਕਰ ਤੁਸੀਂ PSPCL ਜਾਂ PSTCL Lineman (ALM) , Apprenticeship ਜਾਂ ASSA ਦੇ ਪੇਪਰ ਦੀ ਤਿਆਰੀ ਸੁਚੱਜੇ ਢੰਗ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਹਨਾਂ ਨਾਲ ਇਕ ਵਾਰ ਸੰਪਰਕ ਜਰੂਰ ਕਰੋ | ਤੁਸੀ ਹੇਠਾਂ ਦਿਤੇ ਗਏ Links ਨਾਲ ਇਹਨਾਂ ਨਾਲ ਜੁੜ ਸਕਦੇ ਹੋਂ
0 Comments